Punjab

Shiv Sena ਨੇ Bal Thakre ਤੋਂ ਇਲਾਵਾ ਬਾਕੀ ਪਾਰਟੀਆਂ ਨੂੰ ਦੱਸਿਆ illegalPunjabkesari TV

5 years ago

ਪੰਜਾਬ 'ਚ ਸ਼ਿਵ ਸੈਨਾ ਬਾਲ ਠਾਕਰੇ ਤੋਂ ਇਲਾਵਾ ਬਾਕੀ ਸਭ ਸਿਵ ਸੈਨਾ ਪਾਰਟੀਆਂ ਫਰਜੀ ਨੇ ਇਹ ਕਹਿਣਾ ਹੈ ਪੰਜਾਬ ਸ਼ਿਵ ਸੈਨਾ ਦੇ ਪ੍ਰਧਾਨ ਯੋਗਰਾਜ ਸ਼ਰਮਾ ਦਾ .. ਯੋਗਰਾਜ ਸ਼ਰਮਾ ਨੇ ਜਲੰਧਰ 'ਚ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਪਿਛਲੇ ਦਿਨੀਂ ਫਗਵਾੜਾ 'ਚ ਚੌਕ 'ਚ 'ਸੰਵਿਧਾਨ ਚੌਕ' ਦਾ ਬੋਰਡ ਲਗਾਉਣ ਨੂੰ ਲੈ ਕੇ ਜੋ ਘਟਨਾ ਵਾਪਰੀ ਸੀ ਉਸ 'ਚ ਸ਼ਿਵ ਸੈਨਾ ਦਾ ਕੋਈ ਹੱਥ ਨਹੀਂ ਹੈ, ਉਹਨਾਂ ਇਹ ਵੀ ਦੱਸਿਆ ਕਿ ਜੋ ਸ਼ਿਵ ਸੈਨਾ ਦਾ ਇਕ ਵਿਅਕਤੀ ਫੜ੍ਹਿਆ ਗਿਆ ਹੈ ਉਸ ਦੀ ਜਾਂਚ ਪੜਤਾਲ ਲਈ ਇਕ ਕਮੇਟੀ ਬਣਾਈ ਗਈ ਹੈ ਤੇ ਜੇ ਉਸਦਾ ਇਸ ਘਟਨਾ 'ਚ ਕੋਈ ਹੱਥ ਹੋਇਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ..
 

NEXT VIDEOS