ਦੇਸ਼

ਪਾਕਿ ਹਿੰਦੂ ਜਥੇ ਦਾ ਵਧਿਆ ਸਮਾਂ, ਸਿਹਰਾ ਲੈਣ ਲਈ ਭਾਜਪਾ ਤੇ ਕਾਂਗਰਸ 'ਚ ਛਿੜੀ ਜੰਗPunjabkesari TV

6 years ago

ਪਾਕਿਸਤਾਨ ਤੋਂ ਭਾਰਤ ਆਏ ਹਿੰਦੂ ਯਾਤਰੀਆਂ ਦਾ ਵੀਜ਼ਾ 5 ਦਿਨ ਤੋਂ 15 ਦਿਨਾ ਤਕ ਵਧਾ ਦਿੱਤਾ ਗਿਆ ਐ, ਜਿਸ ਦਾ ਸਿਹਰਾ ਲੈਣ ਲਈ ਭਾਜਪਾ ਤੇ ਕਾਂਗਰਸ ਦੇ ਆਗੂਆਂ ਚ ਜੰਗ ਛਿੜ ਗਈ ਐ, ਇਸ ਮਾਮਲੇ 'ਤੇ ਭਾਜਪਾ ਆਗੂ ਸਲਿਲ ਕਪੂਰ ਨੇ ਕਿਹਾ ਕਿ ਪਾਕਿਸਤਾਨੀ ਹਿੰਦੂਆਂ ਦੇ ਇਸ ਮਸਲੇ ਨੂੰ ਪੰਜਾਬ ਭਾਜਪਾ ਨੇ ਚੁੱਕਿਆ ਐ ਜਿਸ 'ਤੇ ਉਨ੍ਹਾਂ ਦੇ ਵੀਜ਼ਾ ਨੂੰ ਵਧਾਇਆ ਗਿਆ।

NEXT VIDEOS

Column 'media_url' does not belong to table Table1.