Punjab

ਜਲੰਧਰ ਪੁਲਸ ਦਾ 'ਐਕਸ਼ਨ': ਛਾਪੇ ਦੌਰਾਨ ਵੱਡੀ ਮਾਤਰਾ 'ਚ ਪਟਾਕੇ ਬਰਾਮਦPunjabkesari TV

6 years ago

ਪਿਛਲੇ ਦਿਨੀਂ ਰਿਹਾਇਸ਼ੀ ਇਲਾਕੇ 'ਚ ਚੱਲ ਰਹੀ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਤੋਂ ਬਾਅਦ ਹਰਕਤ 'ਚ ਆਈ ਜਲੰਧਰ ਪੁਲਸ ਨੇ ਸ਼ਹਿਰ ਦੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਐੱਸ.ਐੱਚ.ਓ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਦੇ ਨਿਰਦੇਸ਼ਾਂ 'ਤੇ ਗੁਪਤਾ ਕਾਲੋਨੀ ਤੇ ਗਾਂਧੀ ਕੈਂਪ 'ਚ ਰੇਡ ਕੀਤੀ ਗਈ ਹੈ,ਜਿਥੋਂ ਭਾਰੀ ਮਾਤਰਾ 'ਚ ਪਟਾਖੇ ਬਰਾਮਦ ਕੀਤੇ ਗਏ।