Punjab

ਬਰਿਊ ਹਾਊਸ ਪੱਬ 'ਤੇ ਪੁਲਸ ਦਾ ਛਾਪਾ, ਵਿਦੇਸ਼ੀ ਸ਼ਰਾਬ ਜ਼ਬਤPunjabkesari TV

6 years ago

ਅੰਮ੍ਰਿਤਸਰ ਦੇ ਰਣਜੀਤ ਐਵਨਿਊ 'ਚ ਬਿਨਾਂ ਲਾਇਸੰਸ ਦੇ ਚੱਲ ਰਹੇ ਪੱਬ ਤੇ ਰੈਸਟੋਰੈਂਟ 'ਤੇ ਪੁਲਸ ਨੇ ਛਾਪਾ ਮਾਰਿਆ.... ਛਾਪੇ ਦੌਰਾਨ ਪੁਲਸ ਨੇ ਵੱਡੀ ਮਾਤਰਾ 'ਚ ਮਹਿੰਗੀ ਤੇ ਵਿਦੇਸ਼ੀ ਸ਼ਰਾਬ ਜ਼ਬਤ ਕੀਤੀ ਐ..

NEXT VIDEOS