Punjab

ਯੂ-ਟਿਊਬ ਤੋਂ ਤਕਨੀਕ ਸਿੱਖ ਕੇ ਬਣਾਏ ਜਾਅਲੀ ਡਰਾਈਵਿੰਗ ਲਾਇਸੰਸ, 2 ਆਰੋਪੀ ਗ੍ਰਿਫਤਾਰPunjabkesari TV

6 years ago

ਜਾਅਲੀ ਡਰਾਈਵਿੰਗ ਲਾਇਸੰਸ ਬਣਾ ਕੇ ਵੇਚਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਅੰਮ੍ਰਿਤਸਰ ਪੁਲਸ ਨੇ ਗ੍ਰਿਫਤਾਰ ਕੀਤਾ ਐ....ਆਰੋਪੀਆਂ ਨੇ ਲਾਇਸੰਸ ਬਣਾਉਣ ਦਾ ਤਰੀਕਾ ਯੂ-ਟਿਊਬ ਤੋਂ ਸਿੱਖਿਆ...ਤੇ ਫਿਰ ਚਿੱਪ ਵਾਲੇ ਪਲੇਨ ਕਾਰਡ ਆਨਲਾਈਨ ਮੰਗਵਾ ਕੇ ਜਾਅਲੀ ਡਰਾਈਵਿੰਗ ਲਾਇਸੰਸ ਬਣਾਉਣਾ ਸ਼ੁਰੂ ਕਰ ਦਿੱਤਾ ...ਇਹ ਲਾਇਸੰਸ ਹੂ-ਬ-ਹੂ ਅਸਲੀ ਵਰਗੇ ਲੱਗਦੇ ਸਨ, ਜਿਨ੍ਹਾਂ ਦੀ ਪਰਖ ਕਰਨਾ ਕਾਫੀ ਮੁਸ਼ਕਿਲ ਹੁੰਦਾ... ਪੁਲਸ ਨੇ ਆਰੋਪੀਆਂ ਕੋਲੋਂ ਕੁਝ ਡਰਾਈਵਿੰਗ ਲਾਇਸੰਸ ਤੇ ਲਾਇਸੰਸ ਬਣਾਉਣ ਵਾਲਾ ਸਾਮਾਨ ਵੀ ਬਰਾਮਦ ਕੀਤਾ ਐ...