Punjab

ਸ਼ਹੀਦ ਦੇ ਪਿੰਡ ਨੂੰ ਗੋਦ ਲੈ ਕੇ ਭੁੱਲੇ ਰਵਨੀਤ ਬਿੱਟੂ, ਵਿਕਾਸ ਤਾਂ ਕੀ ਪਿੰਡ 'ਚ ਬੱਸ ਤੱਕ ਨਹੀਂ ਜਾਂਦੀPunjabkesari TV

5 years ago

ਪਿੰਡ ਈਸੇਵਾਲ.,.... ਉਹ ਪਿੰਡ ਜਿਸ ਨੂੰ ਸ਼ਹੀਦ ਦਾ ਪਿੰਡ ਹੋਣ ਦਾ ਮਾਣ ਹਾਸਲ ਹੈ.... ਜਿੱਥੋਂ ਦੇ ਜਵਾਨ ਨਿਰਮਲਜੀਤ ਸਿੰਘ ਸੇਖੋਂ ਨੇ ਦੇਸ਼ ਲਈ ਜਾਨ ਵਾਰ ਦਿੱਤੀ.... ਪਰ ਸਮਝ ਨਹੀਂ ਆ ਰਿਹਾ ਕਿ ਪਿੰਡ ਦਾ ਹਾਲ ਦੇਖ ਕੇ ਇਸ 'ਤੇ ਤਰਸ ਕਰੀਏ ਕਿ ਸ਼ਹੀਦਾਂ ਦਾ ਪਿੰਡ ਹੋਣ ਕਾਰਨ ਮਾਣ.....ਤਰਸ ਦੀ ਗੱਲ ਇਸ ਲਈ ਵੀ ਹੈ... ਕਿਉਂਕਿ ਪਿੰਡ ਦਾ ਵਿਕਾਸ ਕਰਨ ਲਈ ਲੁਧਿਆਣਾ ਤੋਂ ਐੱਮ. ਪੀ. ਰਵਨੀਤ ਬਿੱਟੂ ਨੇ ਇਸ ਨੂੰ ਗੋਦ ਲਿਆ ਸੀ...ਪਰ ਐੱਮ. ਪੀ. ਸਾਹਬ ਨੇ ਉਸ ਨੂੰ ਫਿਰ ਅਨਾਥਾਂ ਦੇ ਹਾਲ 'ਤੇ ਛੱਡ ਦਿੱਤਾ..... ਪਿੰਡ ਦਾ ਵਿਕਾਸ ਤਾਂ ਦੂਰ.... ਇੱਥੇ ਪੱਕੀਆਂ ਸੜਕਾਂ, ਹਸਪਤਾਲ, ਬੈਂਕ ਆਦਿ ਤੱਕ ਦੀ ਸਹੂਲਤ ਨਹੀਂ ਹੈ.... ਹੋਰ ਤਾਂ ਹੋਰ ਪਿੰਡ ਤੱਕ ਆਉਣ ਲਈ ਕੋਈ ਬੱਸ ਸੇਵਾ ਨਹੀਂ ਹੈ...
 

NEXT VIDEOS