Punjab

Phagwara ਗੋਲੀਕਾਂਡ:DMC Hospital 'ਚ ਬੌਬੀ ਨੇ ਤੋੜਿਆ ਦਮPunjabkesari TV

5 years ago

ਇਸ ਵੇਲੇ ਦੀ ਵੱਡੀ ਖਬਰ ਫਗਵਾੜਾ ਤੋਂ ਆ ਰਹੀ ਹੈ.... ਜਿੱਥੇ 13 ਅਪ੍ਰੈਲ ਨੂੰ ਗੋਲ ਚੌਂਕ ਵਿਖੇ ਬੋਰਡ ਲਗਾਉਣ ਦੇ ਮਾਮਲੇ 'ਚ ਹੋਈ ਹਿੰਸਾ ਦੌਰਾਨ ਗੋਲੀ ਨਾਲ ਜ਼ਖਮੀ ਹੋਇਆ ਜਸਵੰਤ ਸਿੰਘ ਉਰਫ ਬੌਬੀ ਆਖਰਕਾਰ ਜ਼ਿੰਦਗੀ ਦੀ ਜੰਗ ਹਾਰ ਗਿਆ...

NEXT VIDEOS