Punjab

Phagwara 'ਚ ਜਨਰਲ ਸਮਾਜ ਵੱਲੋਂ ਧਰਨਾ ਦੂਜੇ ਦਿਨ ਵੀ ਜਾਰੀPunjabkesari TV

5 years ago

ਫਗਵਾੜਾ ਦੇ ਗੋਲ ਚੌਕ ਦਾ ਨਾਂ ਬਦਲੇ ਜਾਣ ਨੂੰ ਲੈ ਕੇ ਹੋਇਆ ਵਿਵਾਦ ਇਕ ਵਾਰ ਫਿਰ ਗਰਮਾਅ ਗਿਆ ਹੈ... ਮੰਗਲਵਾਰ ਨੂੰ ਇਕ ਸਮਾਜ ਦੇ ਕੁਝ ਲੋਕਾਂ ਵੱਲੋਂ ਦੁਕਾਨ ਨੂੰ ਬੰਦ ਕਰਵਾਏ ਜਾਣ ਦੇ ਰੋਸ ਵਜੋਂ ਜਨਰਲ ਸਮਾਜ ਦੇ ਲੋਕਾਂ ਨੇ ਧਰਨਾ ਦਿੱਤਾ...