Punjab

ਪਤੀ-ਪਤਨੀ ਤੇ ਪ੍ਰੇਮੀ, ਫਿਰ ਜੋ ਹੋਇਆ ਦੇਖੋ ਵੀਡੀਓPunjabkesari TV

5 years ago

ਕੁੱਟਮਾਰ ਦੀਆਂ ਇਹ ਤਸਵੀਰਾਂ ਮੋਗਾ ਦੀਆਂ ਨੇ...ਜਿਥੇ ਇਕ ਵਿਅਕਤੀ ਵੱਲੋਂ ਔਰਤ ਦੀ ਭਰੇ ਬਾਜ਼ਾਰ 'ਚ ਸ਼ਰੇaam ਕੁੱਟਮਾਰ ਕੀਤੀ ਜਾ ਰਹੀ ਹੈ..ਤੁਸੀਂ ਦੇਖ ਸਕਦੇ ਹੋ ਕਿਸ ਤਰਾਂ ਇਕ ਵਿਅਕਤੀ ਵੱਲੋਂ ਔਰਤ 'ਤੇ ਹੱਥ ਚੁੱਕਿਆ ਜਾ ਰਿਹਾ ਹੈ....ਕੁੱਟਮਾਰ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ...ਹੁਣ ਤੁਹਾਨੂੰ ਇਸ ਵੀਡੀਓ ਬਾਰੇ ਦੱਸਦੇ ਹਾਂ ਕਿ ਆਖਿਰ ਕਿਉਂ ਇਸ ਵਿਅਕਤੀ ਵੱਲੋਂ ਔਰਤ ਨਾਲ ਇਹ ਸਲੂਕ ਕੀਤਾ ਜਾ ਰਿਹਾ ਹੈ.....ਦਰਅਸਲ ਜੋ ਵਿਅਕਤੀ ਔਰਤ ਨੂੰ ਕੁੱਟ ਰਿਹਾ ਹੈ...ਉਹ ਔਰਤ ਦਾ ਹੀ ਪਤੀ ਹੈ...ਤਸਵੀਰਾਂ ਦੀ ਅਸਲ ਸੱਚਾਈ ਇਹ ਹੈ ਕਿ ਇਹ ਔਰਤ ਆਪਣੇ ਪਤੀ ਨੂੰ ਛੱਡ ਬਾਹਰ ਕਿਸੇ ਗੈਰ ਮਰਦ ਨਾਲ ਰਹਿ ਰਹੀ ਸੀ...ਜਿਸ ਨੂੰ ਲੈ ਜਾਣ ਲਈ ਇਸ ਦਾ ਪਤੀ ਆਇਆ ਸੀ ਪਰ ਔਰਤ ਨੇ ਪਤੀ ਨਾਲ ਜਾਣ ਲਈ ਮਨਾ ਕਰ ਦਿੱਤਾ..ਜਿਸ ਤੋਂ ਬਾਅਦ ਜੋ ਹੋਇਆ ਉਹ ਤੁਹਾਡੇ ਸਾਹਮਣੇ ਹੈ...ਪੁਲਿਸ ਨੇ ਇਸ ਮਾਮਲੇ 'ਤੇ ਕੋਈ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ ਪਰ ਪੁਲਿਸ ਵੱਲੋਂ ਪਤੀ-ਪਤਨੀ ਨੂੰ ਬਿਠਾ ਕੇ ਉਨਾਂ ਦੀ ਸੁਲਾ ਕਰਵਾਈ ਜਾ ਰਹੀ ਹੈ।