Punjab

ਪੰਜਾਬ ‘ਚ ਖੁੱਲ੍ਹਿਆ ਇਕ ਹੋਰ ਪਾਸਪੋਰਟ ਦਫਤਰ, ਲੋਕ ਖੁਸ਼Punjabkesari TV

6 years ago

ਪੰਜਾਬ 'ਚ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਹੁਸ਼ਿਆਰਪੁਰ ਤੋਂ ਬਾਅਦ ਹੁਣ ਮੋਗਾ 'ਚ ਵੀ ਇਕ ਪਾਸਪੋਰਟਰ ਦਫਤਰ ਖੁੱਲ ਗਿਆ ਐ.. ਜਿਸ ਦਾ ਉਦਘਾਟਨ ਫਰੀਦਕੋਟ ਦੇ ਸਾਂਸਦ ਪ੍ਰੋਫੈਸਰ ਸਾਧੂ ਸਿੰਘ ਨੇ ਕੀਤਾ, ਮੋਗਾ ਦੇ ਲੋਕਾਂ ਨੂੰ ਪਾਸਪੋਰਟ ਬਣਾਉਣ ਪਹਿਲਾ ਚੰਡੀਗੜ੍ਹ ਵਰਗੇ ਸ਼ਹਿਰਾ ਚ ਜਾਣ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਸੀ , ਉਥੇ ਹੀ ਪ੍ਰੋਫੈਸਰ ਸਾਧੂ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਵਿਦੇਸ਼ਾ ਵੱਲ ਰੁਝਾਣ ਵਧਣ ਕਾਰਨ ਮੋਗਾ ‘ਚ ਪਾਸਪੋਰਟ ਦਫਤਰ ਦੀ ਬਹੁਤ ਕਾਫੀ ਲੋੜ ਸੀ