Punjab

ਗਰਭਵਤੀ ਗਾਇਕਾ ਦੇ ਖੜ੍ਹੇ ਨਾ ਹੋਣ 'ਤੇ ਮਾਰ ਦਿੱਤੀ ਗੋਲੀ,VIDEO ਆਇਆ ਸਾਹਮਣੇPunjabkesari TV

6 years ago

ਪਾਕਿਸਤਾਨ ਦੇ ਲਰਕਾਨਾ ਜ਼ਿਲ੍ਹੇ 'ਚ ਇਕ ਸਮਾਗਮ ਦੌਰਾਨ ਸਟੇਜ 'ਤੇ ਪਾਕਿਸਤਾਨੀ ਗਾਇਕਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ...ਹੱਤਿਆ ਦੇ ਦੋ ਦਿਨ ਬਾਅਦ ਘਟਨਾ ਦਾ ਵੀਡਿਓ ਸਾਹਮਣੇ ਆਇਆ ਐ....ਦੱਸਿਆ ਜਾ ਰਿਹਾ ਹੈ ਕਿ ਪ੍ਰੋਗਰਾਮ ਦੌਰਾਨ ਤਾਰੀਕ ਅਹਿਮਦ ਜਤੋਈ ਨਾਂ ਦੇ ਸ਼ਖ਼ਸ ਨੇ ਗਾਇਕਾ ਨੂੰ ਖੜ੍ਹੇ ਹੋ ਕੇ ਗਾਉਣ ਲਈ ਸੀ...ਪਰ ਗਾਇਕਾ ਨੇ ਉਠਣ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਉਹ ਗਰਭਵਤੀ ਸੀ...ਜਿਸਤੋਂ ਬਾਅਦ ਇਸ ਸ਼ਖਸ ਨੇ ਗਾਇਕਾ ਨੂੰ ਗੋਲੀ ਮਾਰ ਦਿੱਤੀ...

NEXT VIDEOS