Punjab

Pakistan ਵੱਲੋਂ Jammu ਸਰਹੱਦ 'ਤੇ 8ਵੇਂ ਦਿਨ ਵੀ Firing, BSF ਨੇ ਦਿੱਤਾ ਮੂੰਹਤੋੜ ਜਵਾਬPunjabkesari TV

5 years ago

ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ.... ਜੰਮੂ ਖੇਤਰ 'ਚ ਸਰਹੱਦ 'ਤੇ ਪਾਕਿਸਤਾਨ ਵੱਲੋਂ ਬੁੱਧਵਾਰ ਨੂੰ ਵੀ ਜੰਗਬੰਦੀ ਦੀ ਉਲੰਘਣਾ ਕੀਤੀ ਗਈ.....ਪਾਕਿਸਤਾਨ ਵੱਲੋਂ ਕਠੂਆ ਤੇ ਆਰ. ਐੱਸ. ਪੁਰਾ ਦੀਆਂ ਬਸਤੀਆਂ ਅਤੇ ਪੋਸਟਾਂ 'ਤੇ ਮੋਰਟਾਰ ਦਾਗੇ ਗਏ..... ਜਿਸ ਵਿਚ ਅੱਜ ਦੋ ਲੋਕਾਂ ਦੀ ਮੌਤ ਹੋ ਗਈ ਤੇ 23 ਲੋਕ ਜ਼ਖਮੀ ਹੋ ਗਏ.....ਬੀ. ਐੱਸ. ਐੱਫ. ਸਾਵਧਾਨੀ ਵਰਤਦੇ ਹੋਏ ਹੁਣ ਤੱਕ 40 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਹੈ....ਜੰਮੂ ਕਸ਼ਮੀਰ 'ਚ ਇਸ ਸਮੇਂ ਇਕ ਲੱਖ ਤੋਂ ਵਧੇਰੇ ਲੋਕ ਪ੍ਰਭਾਵਿਤ ਹਨ....  ਬੀ. ਐੱਸ. ਐੱਫ. ਦੇ ਜਵਾਨ ਪਾਕਿਸਤਾਨ ਦੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦੇ ਰਹੇ ਨੇ.... ਬੀ. ਐੱਸ. ਐੱਫ. ਨੇ ਸੂਝ-ਬੂਝ ਤੇ ਬਹਾਦਰੀ ਨਾਲ ਪਾਕਿਸਤਾਨ ਦੇ ਕਈ ਬੰਕਰ ਤਵਾਹ ਤਰ ਦਿੱਤੇ ਹਨ......ਐਤਵਾਰ ਨੂੰ ਬੀ. ਐੱਸ. ਐੱਫ. ਦੀ ਜਵਾਬੀ ਕਾਰਵਾਈ ਤੋਂ ਬਾਅਦ ਘਬਰਾਏ ਪਾਕਿਸਤਾਨ ਨੇ ਭਾਰਤੀ ਫੌਜ ਤੋਂ ਰਹਿਮ ਦੀ ਗੁਹਾਰ ਲਗਾਈ ਸੀ...ਪਰ ਅਗਲੇ ਹੀ ਦਿਨ ਗੋਲੀਬਾਰੀ ਸ਼ੁਰੂ ਕਰ ਪਾਕਿਸਤਾਨ ਨੇ ਆਪਣੀ ਕਾਇਰਤਾ ਦਾ ਸਬੂਤ ਦੇ ਦਿੱਤਾ.....