Punjab

PAK 'ਚ ਗੁੰਮ ਹੋਏ Amarjit ਦਾ video ਆਇਆ ਸਾਹਮਣੇ, ਵੇਖੋ ਕੀ ਕਿਹਾPunjabkesari TV

5 years ago




ਗੁਰਦੁਆਰਿਆਂ ਦੇ ਦਰਸ਼ਨਾਂ ਲਈ ਪਾਕਿਸਤਾਨ ਗਏ ਜਥੇ 'ਚੋਂ ਗਾਇਬ ਹੋਇਆ ਅੰਮ੍ਰਿਤਸਰ ਦਾ ਅਮਰਜੀਤ ਸਿੰਘ ਆਖਿਰਕਾਰ ਮਿਲ ਗਿਆ ਐ...ਪਾਕਿਸਤਾਨੀ ਪੰਜਾਬ ਦੀ ਪੁਲਸ ਨੇ ਅਮਰਜੀਤ ਨੂੰ ਸ਼ੇਖੁਪੁਰਾ ਤੋਂ ਗ੍ਰਿਫਤਾਰ ਕੀਤਾ ਐ... ਇਥੇ ਉਹ ਆਪਣੇ ਦੋਸਤਾਂ ਨਾਲ ਰਹਿ ਰਿਹਾ ਸੀ...