PUNJAB 2019

18 ਗੁਰਦੁਆਰਾ ਸਾਹਿਬਾਨਾਂ 'ਚ 'Organic Langar' ਲਈ SGPC ਖਰਚੇਗੀ 9 ਕਰੋੜPunjabkesari TV

19 views one year ago

ਰੂਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ........ਜਿੱਥੇ ਦੁਨੀਆ ਦੀ ਸਭ ਤੋਂ ਵੱਡੀ ਰਸੋਈ 'ਚ ਰੋਜ਼ਾਨਾ ਪੱਕਦਾ ਹੈ ਇਕ ਲੱਖ ਸ਼ਰਧਾਲੂਆਂ ਲਈ ਲੰਗਰ.......ਇਸ ਲੰਗਰ ਦੀ ਖਾਸ ਗੱਲ ਹੈ ਕਿ ਇਹ ਜੈਵਿਕ ਸਬਜ਼ੀਆਂ ਤੋਂ ਤਿਆਰ ਕੀਤਾ ਜਾਂਦਾ ਹੈ  .. ਜੋ ਦਰਬਾਰ ਸਾਹਿਬ ਨੇੜੇ ਜ਼ਮੀਨ 'ਤੇ ਜੈਵਿਕ ਖੇਤੀ ਰਾਹੀਂ ਤਿਆਰ ਕੀਤੀਆਂ ਜਾਂਦੀਆਂ ਨੇ.......