Punjab

ਖੁੱਲ੍ਹੀ ਖੇਤੀਬਾੜੀ ਜੇਲ ਦੇ ਕੈਦੀਆਂ ਨੇ ਕੀਤੀ ਭੁੱਖ ਹੜਤਾਲPunjabkesari TV

5 years ago

ਇਹ ਦੋਸ਼ ਲੱਗ ਰਹੇ ਨੇ ਜੇਲ ਸੁਪਰੀਡੈਂਟ 'ਤੇ....ਤਸਵੀਰਾਂ ਪੰਜਾਬ ਦੀ ਇਕੋ-ਇਕ ਖੁੱਲ੍ਹੀ ਖੇਤੀਬਾੜੀ ਜੇਲ ਨਾਭਾ ਦੀਆਂ ਨੇ, ਜਿਥੇ ਸੁਪਰੀਡੈਂਟ ਦੀਆਂ ਵਧੀਕੀਆਂ ਦੇ ਖਿਲਾਫ ਸਮੂਹ ਕੈਦੀਆਂ ਨੇ ਮੋਰਚਾ ਖੋਲ੍ਹ ਦਿੱਤਾ ਐ...ਭੁੱਖ ਹੜਤਾਲ 'ਤੇ ਬੈਠੇ ਕੈਦੀਆਂ ਨੇ ਨਾ ਸਿਰਫ ਜੇਲ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਬਲਕਿ ਸੁਪਰੀਡੈਂਟ 'ਤੇ ਦਰਖਤ ਚੋਰੀ ਕਰਨ ਤੇ ਜੇਲ ਦੀਆਂ ਸਬਜ਼ੀਆਂ ਵੇਚਣ ਦੇ ਦੋਸ਼ ਵੀ ਲਗਾਏ ....

NEXT VIDEOS