Punjab

ਇਸ ਲੜਕੇ ਦੇ 'ਓ.ਕੇ. ਗੂਗਲ' ਕਹਿਣ ਨਾਲ ਜਗਦੀਆਂ ਨੇ ਬੱਤੀਆਂPunjabkesari TV

6 years ago

'ਓ.ਕੇ.  ਗੂਗਲ...;...;.'      ਇਹ ਦੋ ਸ਼ਬਦ ਕਹਿ ਕੇ ਲਾਈਟ ਨੂੰ ਆਨ ਤੇ ਆਫ ਕਰ ਰਿਹਾ ਇਹ ਲੜਕਾ ਕੋਈ ਗੇਮ ਨਹੀਂ ਖੇਡ ਰਿਹਾ, ਸਗੋਂ ਇਹ ਜੋ ਕਹਿ ਰਿਹਾ ਹੈ, ਉਹ ਗੌਰ ਕਰਨ ਲਾਇਕ ਹੈ...; ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਲੜਕੇ ਦੀ ਇਕ ਕਮਾਂਡ 'ਤੇ ਬਿਜਲੀ ਦਾ ਬੱਲਬ ਜਗ ਤੇ ਬੁੱਝ ਰਿਹਾ ਹੈ...; ਗੂਗਲ ਨੂੰ ਕਮਾਂਡ ਦੇਣ ਵਾਲਾ ਇਹ 17 ਸਾਲ ਦਾ ਲੜਕਾ ਚੋਹਲਾ ਸਾਹਿਬ ਦਾ ਰਹਿਣ ਵਾਲਾ ਸਿਮਰਤਪਾਲ ਸਿੰਘ ਹੈ...; ਇਹ ਸਿਮਰਤਪਾਲ ਦੇ ਜੀਨੀਅਸ ਦਿਮਾਗ ਦਾ ਹੀ ਕਮਾਲ ਹੈ ਕਿ ਉਹ ਕਿਤੇ ਵੀ ਬਹਿ ਕੇ ਘਰ ਦੀਆਂ ਲਾਈਟਾਂ ਨੂੰ ਇੰਟਰਨੈੱਟ ਰਾਹੀਂ ਆਨ-ਆਫ ਕਰ ਸਕਦਾ ਹੈ...; 

NEXT VIDEOS