Punjab

ਕਲਯੁੱਗੀ ਨੂੰਹ ਨੇ ਬੇਹਰਿਮੀ ਨਾਲ ਸੱਸ ਦੀ ਕੀਤੀ Kutmaar,ਵੀਡੀਓ ਵਾਇਰਲPunjabkesari TV

5 years ago

ਨੂੰਹ ਦੀ ਆਪਣੀ ਸੱਸ 'ਤੇ ਕੀਤੀ ਜਾ ਰਹੀ ਤਸ਼ਦੱਦ ਦੀ ਇਹ ਸ਼ਰਮਸਾਰ ਵੀਡੀਓ ਤਰਨਤਾਰਨ ਦੇ ਪਿੰਡ ਭਿੱਖੀਵਿੰਡ ਦੀ ਹੈ,ਜਿਸ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਨਾਲ ਕਲਯੁੱਗੀ ਨੂੰਹ 60 ਸਾਲਾ ਸੱਸ ਦੀ ਬੇਦਰਦੀ ਨਾਲ ਕੁੱਟਮਾਰ ਕਰ ਰਹੀ ਹੈ...  ਕੁੱਟਮਾਰ ਦਾ ਇਹ ਸਿਲਸਿਲਾ ਪਿਛਲੇ 4 ਸਾਲਾਂ ਤੋਂ ਇੰਝ ਹੀ ਜਾਰੀ ਹੈ,ਤੇ ਨੂੰਹ-ਸੱਸ 'ਚ ਹੋਈ ਆਪਸੀ ਝਗੜੇ 'ਚ ਦੋਵੇਂ ਜ਼ਖਮੀ ਹੋ ਗਈਆਂ ਹਨ,ਜਿਸ ਤੋਂ ਬਾਅਦ ਦੋਵੇਂ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਹਨ...ਇਸ ਮਾਮਲੇ 'ਚ ਜਿਥੇ ਬਜ਼ੁਰਗ ਬਲਵਿੰਦਰ ਕੌਰ ਨੇ ਨੂੰਹ ਤੇ ਆਪਣੇ ਪਤੀ ਨਾਲ ਨਜਾਇਜ਼ ਸੰਬੰਧ ਦੇ ਦੋਸ਼ ਲਗਾਏ ਨੇ,ਉਥੇ ਹੀ ਨੂੰਹ ਦਾ ਕਹਿਣਾ ਹੈ ਕਿ ਸੱਸ ਵੱਲੋਂ ਲਾਏ ਸਾਰੇ ਇਲਜ਼ਾਮ ਬੇਬੁਨਿਆਦ ਹਨ।ਹਾਲਾਂਕਿ ਆਪਣੀ ਸੱਸ ਨਾਲ ਕੁੱਟਮਾਰ ਦੀ ਗੱਲ ਉਸਨੇ ਕਬੂਲੀ ਤੇ ਇਸ ਵੀਡੀਓ ਨੂੰ ਪੁਰਾਣਾ ਦੱਸਿਆ....

NEXT VIDEOS