Punjab

ਪਾਣੀ ਦੀ ਟੈਂਕੀ 'ਤੇ NRI ਦਾ high voltage dramaPunjabkesari TV

5 years ago

VO- ਭਰਾ ਵੱਲੋਂ ਧੋਖੇ ਦਾ ਸ਼ਿਕਾਰ ਹੋਇਆ ਇਹ ਵਿਅਕਤੀ ਐੱਨ.ਆਰ.ਆਈ. ਗਰਤੇਜ ਸਿੰਘ ਐ... ਮੂਲ ਰੂਪ 'ਚ ਫਰੀਦਕੋਟ ਦੇ ਪਿੰਡ ਡੱਗੋ ਰਮਾਣਾ ਦਾ ਰਹਿਣ ਵਾਲਾ ਗੁਰਤੇਜ ਕਰੀਬ ਢਾਈ ਮਹੀਨਿਆਂ ਤੋਂ ਇਨਸਾਫ ਲਈ ਪੰਚਾਇਤਾਂ ਤੇ ਐੱਨ.ਆਰ.ਆਈ. ਥਾਣਿਆਂ ਦੇ ਚੱਕਰ ਕੱਟ ਰਿਹਾ ਐ... ਪਰ ਕਿਸੇ ਪਾਸਿਓਂ ਵੀ ਸੁਣਵਾਈ ਨਹੀਂ ਹੋਈ... ਹਾਰ ਕੇ ਗੁਰਤੇਜ ਨੇ ਇਨਸਾਫ ਲੈਣ ਦਾ ਇਹ ਰਾਹ ਚੁਣਿਆ...
 

NEXT VIDEOS