Punjab

NGT ਦੀ ਕਚਹਿਰੀ 'ਚ ਵਕੀਲਾਂ ਦਾ 'ਘਮਾਸਾਣ' !Punjabkesari TV

5 years ago

ਜ਼ਹਿਰੀਲੇ ਬਿਆਸ ਦੇ ਮਾਮਲੇ 'ਤੇ ਪੰਜਾਬ 'ਚੋਂ ਸ਼ੁਰੂ ਹੋਈ ਸਿਆਸੀ ਲੜਾਈ ਹੁਣ ਐਨਜੀਟੀ ਦੀ ਕਚਹਿਰੀ ਤੱਕ ਪਹੁੰਚ ਗਈ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਬਿਆਸ ਦਰਿਆ ਮਾਮਲੇ 'ਤੇ ਸੁਣਵਾਈ ਕੀਤੀ। ਦਲੀਲਾਂ ਦੌਰਾਨ ਪੰਜਾਬ ਸਰਕਾਰ ਦੇ ਵਕੀਲ ਤੇ ਐਚ.ਐਸ.ਫੂਲਕਾ 'ਚ ਜ਼ਬਰਦਸਤ ਬਹਿਸ ਹੋਈ। ਪੰਜਾਬ ਸਰਕਾਰ ਦੇ ਵਕੀਲ ਦੀ ਦਲੀਲ ਹੈ ਕਿ ਵਿਰੋਧੀ ਮਾਮਲੇ ਨੂੰ ਸਿਆਸੀ ਰੰਗ ਦੇ ਰਹੇ ਨੇ ਦੂਜੇ ਪਾਸੇ ਵਕੀਲ ਫੂਲਕਾ ਦਾ ਆਰੋਪ ਹੈ ਕਿ ਪੰਜਾਬ ਸਰਕਾਰ ਵਾਤਾਵਰਣ ਦੀ ਚਿੰਤਾ ਛੱਡ ਕੇ ਕੋਰਟ ਨੂੰ ਭਟਕਾ ਰਹੀ ਹੈ।

NEXT VIDEOS