Punjab

Mother abandoned new born girl child, ਝਾੜੀਆਂ 'ਚ ਸੁੱਟੀ ਨੰਨੀ੍ਹ ਪਰੀPunjabkesari TV

5 years ago

ਤਸਵੀਰਾਂ 'ਚ ਵਿਖ ਰਹੀ ਇਹ ਉਹ ਨੰਨੀ੍ਹ ਜਿਹੀ ਜਾਨ ਹੈ ਜਿਸ ਨੂੰ ਉਸਦੇ ਆਪਿਆਂ ਨੇ ਠੁਕਰਾ ਦਿਤਾ। ਇਹ ਬੱਚੀ ਮਹਿਜ ਤਿੰਨ ਦਿਨਾਂ ਦੀ ਹੀ ਹੈ। ਮਾਮਲਾ ਲੁਧਿਆਣਾ ਦੇ ਸਰਾਭਾ ਨਗਰ ਐਕਸਟੇਂਸ਼ਨ ਦਾ ਹੈ ਜਿਥੇ ਇਸ ਤਿੰਨ ਦਿਨਾਂ ਦੀ ਇਸ ਨੰਨੀ੍ਹ ਜਿਹੀ ਜਾਨ ਨੂੰ ਉਸਦੇ ਆਪਣੇ ਗੱਤੇ ਦੇ ਡੱਬੇ 'ਚ ਪਾ ਕੇ ਮੰਦਰ ਦੇ ਨਾਲ ਝਾੜੀਆਂ 'ਚ ਸੁੱਟ ਗਏ। ਇਸ ਬੱਚੀ ਦੀ ਕਿਸਮਤ ਚੰਗੀ ਸੀ ਕਿ ਇਹ ਆਵਾਰਾ ਕੁੱਤਿਆਂ ਦੇ ਵੱਸ ਨਹੀਂ ਪਈ। ਉਥੋ ਲੰਗ ਰਹੇ ਇਕ ਰਾਹਗੀਰ ਨੇ ਜਦੋ ਬੱਚੀ ਦੇ ਰੋਣ ਦੀ ਅਵਾਜ਼ ਸੁਣੀ ਤਾਂ ਉਸਨੇ ਤੁਰੰਤ ਉਸਨੂੰ ਚੁਕਿਆ ਤੇ ਪੁਲਿਸ ਨੂੰ ਸੂਚਿਤ ਕੀਤਾ।