ਦੇਸ਼

ਜਾਣੋਂ ਕਿਉਂ ਸਿੱਧੂ ਨੇ ਬਾਦਲਾਂ ਦੇ ਨਾਮ ਦੀ ਉਤਾਰੀ ਆਰਤੀ !Punjabkesari TV

6 years ago

ਕਾਂਗਰਸ ਦੇ ਬੇਬਾਕ ਤੇ ਅਕਾਲੀਆਂ ਦੇ ਕੱਟਰ ਵਿਰੋਧੀ ਲੀਡਰ ਨਵਜੋਤ ਸਿੰਘ ਸਿੱਧੂ ਦੀਆਂ ਇਹ ਤਸਵੀਰਾਂ ਦੇਖ ਕੇ ਹੋ ਗਏ ਨਾ ਹੈਰਾਨ...; ਮਾਮਲਾ ਫਰੀਦਕੋਟ ਜ਼ਿਲ੍ਹੇ ਦਾ ਹੈ ਜਿੱਥੇ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਰੱਖੇ ਗਏ ਨੀਂਹ ਪੱਥਰਾਂ ਦਾ ਕੰਮ ਸ਼ੁਰੂ ਕਰਵਾਉਣ ਲਈ ਕਾਂਗਰਸ ਨੇ ਗ੍ਰਾਂਟਾਂ ਜਾਰੀ ਕੀਤੀਆਂ ਨੇ। ਤੇ ਗਾਂਟਾਂ ਜਾਰੀ ਕਰਨ ਤੋਂ ਪਹਿਲਾਂ ਕਾਂਗਰਸ ਵੱਲੋਂ ਉਤਾਰੀ ਗਈ ਅਕਾਲੀਆਂ ਵੱਲੋਂ ਰੱਖੇ ਨੀਂਹ ਪੱਥਰਾਂ ਦੀ ਆਰਤੀ...;

NEXT VIDEOS

Column 'media_url' does not belong to table Table1.