Punjab

ਟੀਕਿਆਂ ਤੋਂ Heroin ਬਣਾ ਕੇ ਵੇਚਣ ਵਾਲਿਆਂ ਦਾ ਪਰਦਾਫਾਸ਼Punjabkesari TV

5 years ago

ਪੰਜਾਬ 'ਚ ਨਸ਼ੇ ਦਾ ਆਲਮ ਇਸ ਕਦਰ ਵੱਧ ਗਿਆ ਕਿ ਹੁਣ ਨਸ਼ੇ ਦੀ ਮਿਲਾਵਟ ਵੀ ਸ਼ੁਰੂ ਹੋ ਗਈ ਹੈ...ਜਿਸ ਕਾਰਨ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ...ਪਰ ਤਰਨਤਾਰਨ ਦੀ ਪੁਲਿਸ ਨੇ ਮਿਲਾਵਟੀ ਨਸ਼ੇ ਦੇ ਸੌਦਾਗਰਾਂ ਦਾ ਪਰਦਾਫਾਸ਼ ਕੀਤਾ ਹੈ...ਪੁਲਿਸ ਨੇ ਇਕ ਔਰਤ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨਾਂ ਵੱਲੋਂ ਜਾਅਲੀ ਹੈਰੋਇਨ ਤਿਆਰ ਕੀਤੀ ਜਾ ਰਹੀ ਸੀ....
 

NEXT VIDEOS