Punjab

ਬੱਚਿਆਂ ਦੀ ਲੜਾਈ ਬਣੀ ਖੂਨੀ, ਕਾਂਗਰਸੀ ਕੌਂਸਲਰ ਦੇ ਪਤੀ ਨੂੰ ਸ਼ਰੇਆਮ ਵੱਢਿਆPunjabkesari TV

5 years ago

ਬੱਚਿਆਂ ਦੀ ਲੜਾਈ ਤੋਂ ਵਧੀ ਗੱਲ ਇਸ ਕਦਰ ਖੂਨੀ ਰੂਪ ਧਾਰ ਗਈ ਕਿ ਕਾਂਗਰਸੀ ਆਗੂ ਦੇ ਕਤਲ ਦੀ ਵਜ੍ਹਾ ਬਣ ਗਈ....ਖਬਰ ਅੰਮ੍ਰਿਤਸਰ ਦੇ ਜੰਡਿਆਲਾ ਇਲਾਕੇ ਦੀ ਐ... ਜਿਥੇ ਬੱਚਿਆਂ ਦੀ ਲੜਾਈ 'ਚ ਕੁਝ ਵਿਅਕਤੀਆਂ ਨੇ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਨੂੰ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ... ਮ੍ਰਿਤਕ ਵਾਰਡ ਨੰਬਰ 6 ਕਾਂਗਰਸੀ ਕੌਂਸਲਰ ਕਵਲਜੀਤ ਦਾ ਪਤੀ ਦੱਸਿਆ ਜਾ ਰਿਹਾ ਐ....