Punjab

ਨਾਮਜਦਗੀ ਦੇ ਆਖਰੀ ਦਿਨ ਕਾਂਗਰਸ-ਅਕਾਲੀਆਂ 'ਚ ਤਕਰਾਰ, ਚੱਲੀ ਗੋਲੀPunjabkesari TV

5 years ago

ਮੋਗਾ ਦੇ ਧਰਮਕੋਟ 'ਚ ਕਾਂਗਰਸੀ ਤੇ ਅਕਾਲੀਆਂ 'ਚ ਤਕਰਾਰ ਹੋਣ ਤੋਂ ਬਾਅਦ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਐ...ਗੋਲੀ ਚੱਲਣ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਐ...ਜ਼ਖ਼ਮੀ ਹੋਇਆ ਵਿਅਕਤੀ ਕਾਂਗਰਸ ਵਰਕਰ ਦੱਸਿਆ ਜਾ ਰਿਹਾ ਹੈ....ਇਹ ਸਾਰਾ ਵਿਵਾਦ ਐਸ.ਡੀ.ਐਮ. ਦਫ਼ਤਰ ਦੇ ਬਿਲਕੁਲ ਸਾਹਮਣੇ ਹੋਇਆ...ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਾਮਜਦਗੀ ਪੱਤਰ ਦਾਖਲ ਕਰਨ ਮੌਕੇ ਗੋਲੀ ਚੱਲੀ ਹੈ। ਨਾਮਜਦਗੀਆਂ ਦਾਖਲ ਕੀਤੇ ਜਾਣ ਦਾ ਅੱਜ ਆਖਰੀ ਦਿਨ ਸੀ...ਦੋਵੇਂ ਧਿਰਾਂ ਵੱਲੋਂ ਇਕ-ਦੂਜੇ 'ਤੇ ਦੋਸ਼ ਲਗਾਏ ਜਾ ਰਹੇ ਨੇ...
 

NEXT VIDEOS