Punjab

ਇਕ ਡਾਲਰ ਦੀ ਕੀਮਤ ਤੁਮ ਕਿਯਾ ਜਾਨੋ ਮੋਦੀ ਬਾਬੂPunjabkesari TV

5 years ago

ਮਾਫ ਕਰਿਓ ਤੁਸੀਂ ਇਹ ਤਾਂ ਨਹੀਂ ਸਮਝਿਆ ਕਿ ਕਿਤੇ ਪ੍ਰਧਾਨ ਮੰਤਰੀ ਮੋਦੀ ਆਪਣੀ ਹੀ ਸਰਕਾਰ ਦੀ ਆਲੋਚਨਾ ਕਰ ਰਹੇ ਨੇ..ਆਰੋਪ ਲਗਾ ਰਹੇ ਨੇ ਕਿ ਕੇਂਦਰ ਸਰਕਾਰ ਦੀ ਭ੍ਰਿਸ਼ਟ ਰਾਜਨੀਤੀ ਦੇ ਚਲਦੇ ਰੁਪਇਆ ਕਮਜ਼ੋਰ ਹੋਇਆ ਹੈ...ਦਰਅਸਲ ਵੀਡੀਓ ਦੀ ਤਾਰੀਕ ਹੈ 12 ਜੂਨ 2012..ਉਸ ਸਮੇਂ ਡਾਲਰ ਦੀ ਕੀਮਤ ਸੀ 56 ਰੁਪਏ ਇਕ ਪੈਸਾ...ਜਦੋਂ ਤਕ ਪ੍ਰਧਾਨ ਮੰਤਰੀ ਨਹੀਂ ਬਣੇ ਸੀ ਨਰਿੰਦਰ ਮੋਦੀ ਦਾ ਆਰਥਿਕ ਗਿਆਨ ਹਾਰਵਰਡ ਦੇ ਮਾਹਿਰ ਦੇ ਗਿਆਨ ਜਿੰਨੀ ਸੀ..ਪਰ ਹੁਣ ਉਨਾਂ ਦੇ ਗਿਆਨ ਨੂੰ ਪਤਾ ਨਹੀਂ ਕਿਸੇ ਦੀ ਨਜ਼ਰ ਲੱਗ ਗਈ ਹੈ..ਅੱਜ ਡਾਲਰ ਦੇ ਮੁਕਾਬਲੇ ਰੁਪਇਆ ਰਿਕਾਰਡ ਪੱਧਰ 'ਤੇ ਹੇਠਾਂ ਪਹੁੰਚ ਚੁੱਕਾ ਹੈ...
 

NEXT VIDEOS