PUNJAB 2020

Models ਨੇ Ramp 'ਤੇ ਬਿਖੇਰਿਆ ਹੁਸਨ ਦਾ ਜਲਵਾPunjabkesari TV

74 views 2 years ago


ਅੰਮ੍ਰਿਤਸਰ 'ਚ ਮਿਸਟਰ ਐਂਡ ਮਿਸ ਇੰਡੀਆ ਗਲੈਮਰ 2018 ਦੇ ਆਡੀਸ਼ਨ ਕਰਵਾਏ ਗਏ। ਜਿਨ੍ਹਾਂ 'ਚ ਜਿਲ੍ਹੇ ਭਰ ਤੋਂ ਆਏ ਪ੍ਰਤੀਯੋਗੀਆਂ ਵੱਲੋਂ ਹਿੱਸਾ ਲਿਆ ਗਿਆ। ਇਸ ਦੌਰਾਨ ਲੜਕੇ-ਲੜਕੀਆਂ ਵੱਲੋਂ ਰੈਂਪ 'ਤੇ ਫੈਸ਼ਨ ਤੇ ਹੁਸਨ ਦਾ ਜਲਵਾ ਬਿਖੇਰਿਆ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਨੌਜਵਾਨਾਂ ਦੀ ਪ੍ਰਤਿਭਾ ਨਿਖਾਰਣ ਤੇ ਉਨ੍ਹਾਂ ਨੂੰ ਮੌਕਾ ਦੇਣ ਦੇ ਲਈ ਇਸ ਪ੍ਰਤੀਯੋਗਿਤਾ ਦਾ ਆਯੋਜਨ ਕਰਵਾਇਆ ਗਿਆ ਐ।