Punjab

ਮੋਬਾਈਲ ਸੀ ਜਾਂ ਬੰਬ, ਦੇਖੋ ਕਿਵੇਂ ਜੇਬ 'ਚ ਹੋਇਆ ਧਮਾਕਾ!Punjabkesari TV

5 years ago

ਜੇਕਰ ਤੁਸੀਂ ਵੀ ਆਪਣੀ ਜੇਬ 'ਚ ਮੋਬਾਈਲ ਰੱਖ ਕੇ ਘੁੰਮਦੇ ਹੋ ਤਾਂ ਸਾਵਧਾਨ.... ਇਹ ਤਸਵੀਰਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਨੇ..... ਮੁੰਬਈ ਦੇ ਇਕ ਰੈਸਟੋਰੈਂਟ 'ਚ ਖਾਣਾ ਖਾ ਰਹੇ ਵਿਅਕਤੀ ਦੀ ਕਮੀਜ ਦੀ ਜੇਬ 'ਚ ਰੱਖੇ ਮੋਬਾਈਲ 'ਚ ਅਚਾਨਕ ਧਮਾਕਾ ਹੋ ਗਿਆ..... ਵਿਅਕਤੀ ਨੇ ਤੁਰੰਤ ਆਪਣੀ ਜੇਬ 'ਚੋਂ ਮੋਬਾਈਲ ਨੂੰ ਬਾਹਰ ਕੱਢ ਕੇ ਸੁੱਟਿਆ..... 

NEXT VIDEOS