Punjab

ਫਰੀਦਕੋਟ ਦੇ MLA ਨੇ ਸਾਥੀਆਂ ਸਣੇ ਕਰਵਾਇਆ Dope TestPunjabkesari TV

5 years ago

ਸਿਆਸੀ ਆਗੂਆਂ 'ਚ ਡੋਪ ਟੈਸਟ ਕਰਵਾਉਣ ਨੂੰ ਲੈ ਕੇ ਹੋੜ ਲੱਗ ਗਈ ਐ.... ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਆਪਣੇ ਦਰਜਨ ਦੇ ਕਰੀਬ ਸਾਥੀਆਂ ਨਾਲ ਡੋਪ ਟੈਸਟ ਕਰਵਾਇਆ...ਉਨ੍ਹਾਂ ਦੇ ਨਾਲ ਜੈਤੋ ਤੋਂ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਵੀ ਸਾਥੀਆਂ ਸਮੇਤ ਡੋਪ ਟੈਸਟ ਕਰਵਾਉਣ ਪਹੁੰਚੇ.. ਵਿਧਾਇਕ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਇਹ ਟੈਸਟ ਕਰਵਾਇਆ ਐ ....