Punjab

ਅੰਤਰਰਾਸ਼ਟਰੀ ਪੈਰਾ ਓਲੰਪਿਕ ਖੇਡਾਂ 'ਚ ਹਿੱਸਾ ਲਵੇਗਾ ਹੁਸ਼ਿਆਰਪੁਰ ਦਾ ਮਿਥੁਨPunjabkesari TV

5 years ago

ਬੇਹਿਮਤੇ ਨੇ ਜਿਹੜੇ ਛਿਕਵਾ ਕਰਨ ਮੁਕੱਦਰਾਂ ਦਾ ਉਘਣ ਵਾਲੇ ਉੱਘ ਪੈਂਦੇ ਨੇ ਪਾੜ ਕੇ ਸੀਨ੍ਹਾ ਪੱਥਰਾਂ ਦਾ..ਇਨ੍ਹਾਂ ਸਤਰਾਂ ਨੂੰ ਹਕੀਕਤ 'ਚ ਬਦਲ ਰਿਹਾ ਹੈ ਜ਼ਿਲਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਮਿਥੁਨ ਮਸੀਹ....ਮਿਥੁਨ ਦੀ ਇਕ ਬਾਂਹ ਨਹੀਂ ਹੈ...ਪਰ ਉਸ ਨੇ ਆਪਣੀ ਇਸ ਕਮੀ ਨੂੰ ਆਪਣੀ ਕਮਜ਼ੋਰੀ ਨਹੀਂ ਸਗੋਂ ਤਾਕਤ ਬਣਾ ਲਿਆ...ਜਿਸ ਕਾਰਨ ਉਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਹੋਣ ਵਾਲੀਆਂ ਪੈਰਾ ਓਲੰਪਿਕ ਖੇਡਾਂ ਲਈ ਇੰਡੋਨੇਸ਼ੀਆ ਜਾਣ ਦਾ ਮੌਕਾ ਮਿਲਿਆ ਹੈ...ਮਿਥੁਨ ਤੇ ਉਸ ਦੇ ਪਰਿਵਾਰ ਨੇ ਇਸ ਕਾਮਯਾਬੀ ਦਾ ਸਿਹਰਾ ਉਸ ਦੇ ਕੋਚ ਦੀਪਕ ਕੁਮਾਰ ਦੇ ਸਿਰ ਬਨ੍ਹਿਆ...