Punjab

Miss Pooja ਤੇ Harish Verma ਭੁਗਤਣਗੇ 2 ਤਰੀਕਾਂPunjabkesari TV

5 years ago

ਮਿਸ ਪੂਜਾ ਤੇ ਹਰੀਸ਼ ਵਰਮਾ ਵਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਨੰਗਲ ਕੋਰਟ ਵਲੋਂ ਅਗਲੀ ਸੁਣਵਾਈ 7 ਜੁਲਾਈ ਨੂੰ ਰੱਖੀ ਗਈ ਹੈ। ਦੱਸਣਯੋਗ ਹੈ ਕਿ ਮਿਸ ਪੂਜਾ ਤੇ ਅਦਾਕਾਰ ਹਰੀਸ਼ ਵਰਮਾ ਵਲੋਂ ਪੰਜਾਬ -ਹਰਿਆਣਾ ਹਾਈ ਕੋਰਟ 'ਚ ਮਾਮਲੇ ਨੂੰ ਰੱਦ ਕਰਨ ਦੀ ਮੰਗ ਤੋਂ ਬਾਅਦ ਉਥੇ ਸੁਣਵਾਈ 28 ਮਈ ਨੂੰ ਹੈ, ਜਿਸ ਦੇ ਚਲਦਿਆਂ ਨੰਗਲ 'ਚ ਇਸ ਮਾਮਲੇ ਦੀ ਅਗਲੀ ਸੁਣਵਾਈ 7 ਜੁਲਾਈ ਨੂੰ ਹੋਵੇਗੀ।

NEXT VIDEOS