Punjab

ਦੇਖੋ 60 ਸਾਲ ਬਾਅਦ ਕਿਸ ਭਾਰਤੀ ਖਿਡਾਰੀ ਨੇ ਤੋੜਿਆ ਮਿਲਖਾ ਸਿੰਘ ਦਾ ਰਿਕਾਰਡPunjabkesari TV

6 years ago

 

ਫਲਾਇੰਗ ਸਿੱਖ ਕਹੇ ਜਾਂਦੇ ਮਿਲਖਾ ਸਿੰਘ ਨੂੰ ਆਖਿਰ ਕੌਣ ਨਹੀਂ ਜਾਣਦਾ ਤੇ ਉਨ੍ਹਾਂ ਦੇ ਬਣਾਏ ਕਈ ਰਿਕਾਰਡ ਅੱਜ ਵੀ ਕਾਇਮ ਨੇ। ਪਰ ਉਨ੍ਹਾਂ ਵੱਲੋਂ 60 ਸਾਲ ਪਹਿਲ਼ਾਂ ਰਾਸ਼ਟਰਮੰਡਲ ਖੇਡਾਂ 'ਚ 400 ਮੀਟਰ ਰੇਸ 'ਚ ਬਣਾਇਆ ਰਿਕਾਰਡ ਆਸਟ੍ਰੇਲੀਆ 'ਚ ਚੱਲ ਰਹੀਆਂ ਕਾਮਨਵੈਲਥ ਗੇਮਸ 'ਚ ਇੱਕ ਭਾਰਤੀ ਖਿਡਾਰੀ ਨੇ ਹੀ ਤੋੜ ਦਿੱਤਾ ਹੈ। ਇਹ ਰਿਕਾਰਡ ਹੁਣ ਭਾਰਤੀ ਖਿਡਾਰੀ ਮੁਹੰਮਦ ਅਨਸ ਯਾਹੀਆ ਨੇ ਆਪਣੇ ਨਾਂ ਕਰ ਲਿਆ ਹੈ।