Punjab

ਪੋਤੇ ਨੂੰ ਡੀ.ਐੱਸ.ਪੀ. ਬਣਾਉਣ ਲਈ ਸ਼ਹੀਦ ਦਾ ਪਿਤਾ ਕੱਟ ਰਿਹਾ ਹੈ ਪੰਜਾਬ ਭਵਨ ਦੇ ਚੱਕਰPunjabkesari TV

6 years ago

1989 'ਚ ਸ਼੍ਰੀਲੰਕਾ ਦੇ ਬਾਰਡਰ 'ਤੇ ਸ਼ਹੀਦ ਹੋਏ ਸਬ ਲੈਫਟੀਨੈਂਟ ਡੀ.ਐੱਸ.ਸੰਧੂ ਦੇ ਪਿਤਾ  ਸਰਬਜੀਤ ਸਿੰਘ ਸੰਧੂ ਆਪਣੀ ਫਰਿਆਦ ਲੈ ਕੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਪਹੁੰਚੇ...   ਸਰਬਜੀਤ ਸਿੰਘ ਸੰਧੂ ਦੀ ਮੰਗ ਹੈ ਕਿ ਉਨ੍ਹਾਂ ਦਾ ਪੋਤਾ ਡੀ.ਐੱਸ.ਪੀ. ਦੀ ਨੌਕਰੀ ਲਈ ਲੋੜੀਂਦੀ ਹਰ ਯੋਗਤਾ ਰੱਖਦਾ ਹੈ ਤੇ ਇਸ ਸੰਬੰਧੀ ਫਾਈਲ ਵੀ ਤਿਆਰ ਹੈ, ਜਿਸ 'ਤੇ ਸੀ.ਐੱਮ. ਸਾਹਿਬ ਦੀ ਮੋਹਰ ਲੱਗਣੀ ਬਾਕੀ ਹੈ ਪਰ ਕਈ ਵਾਰ ਕੈਪਟਨ ਸਾਹਿਬ ਨੂੰ ਮਿਲਣ ਦੇ ਬਾਵਜੂਦ ਉਨ੍ਹਾਂ ਦੀ ਮੰਗ ਹਾਲੇ ਤੱਕ ਪੂਰੀ ਨਹੀਂ ਹੋਈ... 

NEXT VIDEOS