Punjab

ਇਕ ਸਾਲ ਉਡੀਕਦੀ ਰਹੀ ਮੰਗੇਤਰ, ਗੁਰਸਿੱਖ ਨੇ ਕਿਤੇ ਹੋਰ ਰਚਾਇਆ ਵਿਆਹPunjabkesari TV

5 years ago

ਸ਼ਗਨ ਦੀਆਂ ਫੋਟੋਆਂ ਵਿਖਾ ਰਹੀ ਇਹ ਲੜਕੀ ਤੇ ਉਸਦਾ ਪਿਤਾ ਆਪਣੇ ਨਾਲ ਹੋਏ ਧੋਖੇ ਦੀ ਕਹਾਣੀ ਬਿਆਨ ਕਰ ਰਹੇ ਨੇ...ਦਰਅਸਲ, ਇਸ ਲੜਕੀ ਦੇ ਨਾਲ ਗੁਰਸੇਵਕ ਸਿੰਘ ਨਾਂ ਦੇ ਗੁਰਸਿੱਖ ਨੇ 2017 'ਚ ਸ਼ਗਨ ਪੁਵਾਇਆ ਸੀ ਪਰ ਹੁਣ ਇਕ ਸਾਲ ਬਾਅਦ ਉਸਨੇ ਕਿਤੇ ਹੋਰ ਵਿਆਹ ਕਰਵਾ ਲਿਆ ਐ...ਪੀੜਤਾ ਦਾ ਇਲਜ਼ਾਮ ਐ ਕਿ ਗੁਰਸੇਵਕ ਨੇ ਇਕ ਹੋਰ ਲੜਕੀ ਨੂੰ ਵੀ ਮੰਗਣੀ ਕਰਵਾ ਕੇ ਧੋਖਾ ਦਿੱਤਾ ਐ, ਜਿਸਦਾ ਉਸਨੂੰ ਫੋਨ ਵੀ ਆਇਆ ਸੀ... 

NEXT VIDEOS