PUNJAB 2019

ਫਾਇਨਾਂਸਰ ਦੇ ਘਰ ਪਾਰਸਲ ਤੇ ਧਮਕੀ ਪੱਤਰ ਭੇਜ 20 ਲੱਖ ਫਿਰੌਤੀ ਦੀ ਮੰਗPunjabkesari TV

51 views one year ago

ਇਸ ਨੌਜਵਾਨ ਦੇ ਹੱਥ 'ਚ ਜੋ ਤੁਸੀਂ ਪਾਰਸਲ ਦੇਖ ਰਹੇ ਹੋ ਇਸ 'ਚ ਬੰਬ ਦੱਸਿਆ ਜਾ ਰਿਹਾ ਹੈ ਤੇ ਨਾਲ ਹੀ ਜੋ ਕਾਗਜ਼ ਐ ਉਹ ਧਮਕੀ ਭਰਿਆ ਪੱਤਰ ਐ...ਇਹ ਪਾਰਸਲ ਤੇ ਧਮਕੀ ਭਰਿਆ ਪੱਤਰ ਮਾਨਸਾ ਦੇ ਕਸਬਾ ਬੁਢਲਾਡਾ ਦੇ ਸੋਨੂੰ ਨਾਂ ਦੇ ਫਾਇਨਾਂਸਰ ਦੇ ਘਰ ਪਹੁੰਚਾਇਆ ਗਿਐ...ਫਾਈਨਾਂਸਰ ਤੋਂ ਧਮਕੀ ਭਰੇ ਪੱਤਰ ਰਾਹੀਂ 20 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਗਈ..ਪੱਤਰ 'ਚ ਲਿਖਿਆ ਗਿਆ ਕਿ ਪਾਰਸਲ 'ਚ ਬੰਬ ਐ ਤੇ ਜੇਕਰ ਫਿਰੌਤੀ ਨਾ ਦਿੱਤੀ ਗਈ ਤਾਂ ਰਿਮੋਟ ਕੰਟਰੋਲ ਨਾਲ ਬੰਬ ਨੂੰ ਬਲਾਸਟ ਕਰ ਦਿੱਤਾ ਜਾਵੇਗਾ.....