Punjab

Asian Games 'ਚ ਮੈਡਲ ਜਿੱਤ ਕੇ ਆਏ Mansa ਦੇ ਖਿਡਾਰੀਆਂ ਦਾ ਸ਼ਾਨਦਾਰ ਸੁਆਗਤPunjabkesari TV

5 years ago

ਇਹ ਸ਼ਾਨਦਾਰ ਸੁਆਗਤ ਹੋ ਰਿਹਾ ਹੈ ਏਸ਼ੀਅਨ ਗੇਮਜ਼ ਵਿਚ ਜਿੱਤ ਦੇ ਝੰਡੇ ਗੱਡਣ ਵਾਲੇ ਮਾਨਸਾ ਦੇ ਖਿਡਾਰੀਆਂ ਦਾ.... ਮਾਨਸਾ ਦੇ ਸਵਰਨ ਸਿੰਘ , ਸੁਖਮੀਤ ਸਿੰਘ ਨੇ ਰੋਇੰਗ 'ਚ ਗੋਲਡ ਮੈਡਲ ਤੇ ਮਨਪ੍ਰੀਤ ਕੌਰ ਨੇ ਕਬੱਡੀ ਵਿਚ ਸਿਲਵਰ ਮੈਡਲ ਜਿੱਤ ਕੇ  ਭਾਰਤ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿਚ ਤਿਰੰਗੇ ਦਾ ਮਾਣ ਵਧਾ ਦਿੱਤਾ.....  ਮਾਨਸਾ ਆਉਣ 'ਤੇ ਇਨ੍ਹਾਂ ਖਿਡਾਰੀਆਂ ਦਾ ਨਿੱਘਾ ਸੁਆਗਤ ਕੀਤਾ ਗਿਆ....  ਗਲੇ 'ਚ ਮੈਡਲ ਪਾ ਕੇ ਮਾਨਸਾ ਪਹੁੰਚੇ ਇਨ੍ਹਾਂ ਖਿਡਾਰੀਆਂ ਨੂੰ ਲੋਕਾਂ ਪਲਕਾਂ 'ਤੇ ਬਿਠਾ ਲਿਆ..... ਉਨ੍ਹਾਂ ਦੇ ਗਲਾਂ 'ਚ ਪੈਸਿਆਂ ਦੇ ਹਾਰ ਪਾਏ ਗਏ.... ਓਪਨ ਜੀਪ 'ਚ ਖਿਡਾਰੀਆਂ ਨੂੰ ਸਵਾਰ ਕਰਕੇ ਪੂਰੇ ਸ਼ਹਿਰ ਦਾ ਚੱਕਰ ਲਗਾ ਕੇ ਉਨ੍ਹਾਂ ਦੀ ਜਿੱਤ ਦਾ ਜਸ਼ਨ ਮਨਾਇਆ ਗਿਆ..... ਆਪਣਾ ਨਿੱਘਾ ਸੁਆਗਤ ਦੇਖ ਕੇ ਇਹ ਖਿਡਾਰੀ ਵੀ ਖੁਸ਼ੀ 'ਚ ਖੀਵੇ ਹੋ ਗਏ....
 

NEXT VIDEOS