Punjab

ਪ੍ਰੋਫੈਸ਼ਨਲ ਟੈਕਸ ਤੋਂ ਗੁਰੇਜ ਤਾਂ ਪੰਜਾਬ ਦਾ ਭਵਿੱਖ ਧੁੰਦਲਾ : Manpreet BadalPunjabkesari TV

5 years ago

ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਕਹਿਣਾ ਐ ਕਿ ਜੇਕਰ ਪ੍ਰੋਫੈਸ਼ਨਲ ਟੈਕਸ ਦੇਣ ਤੋਂ ਗੁਰੇਜ ਕੀਤਾ ਜਾਵੇਗਾ ਤਾਂ ਪੰਜਾਬ ਦਾ ਭਵਿੱਖ ਧੁੰਦਲਾ ਨਜ਼ਰ ਆਵੇਗਾ...ਮਨਪ੍ਰੀਤ ਬਾਦਲ ਬਠਿੰਡਾ 'ਚ ਕਿਸਾਨ ਕਰਜ ਮਾਫੀ ਸਮਾਗਮ 'ਚ ਪਹੁੰਚੇ ਹੋਏ ਸਨ।  ਕਿਸਾਨਾਂ ਨੂੰ ਕਰਜ ਮਾਫੀ ਦੇ ਸਰਟੀਫਿਕੇਟ ਦੇਣ ਤੋਂ ਬਾਅਦ ਪ੍ਰੋਫੈਸ਼ਨਲ ਟੈਕਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਟੈਕਸ ਤੋਂ ਆਉਣ ਵਾਲਾ ਪੈਸੇ ਲੋੜਵੰਦਾਂ ਲਈ ਖਰਚ ਕੀਤਾ ਜਾਵੇਗਾ...
 

NEXT VIDEOS