ਦੇਸ਼

ਸਿਰ 'ਚ ਰਾਡ ਮਾਰ ਵਿਅਕਤੀ ਤੋਂ ਲੁੱਟੇ 5.75 ਲੱਖPunjabkesari TV

6 years ago

ਆਏ ਦਿਨ ਪੰਜਾਬ 'ਚ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ, ਤਾਜ਼ਾ ਮਾਮਲਾ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਅਣਪਛਾਤੇ ਵਿਅਕਤੀ ਵੱਲੋਂ 5.75 ਲੱਖ ਦੀ ਨਗਦੀ ਲੁੱਟ ਲਈ ਗਈ। ਦਰਅਸਲ ਪੁਰਾਣੀ ਅਨਾਜ ਮੰਡੀ 'ਚੋਂ ਆਪਣਾ ਕੰਮ ਖਤਮ ਕਰ ਘਰ ਨੂੰ ਜਾ ਰਹੇ ਅਸ਼ੋਕ ਕੁਮਾਰ ਨਾਂ ਦੇ ਵਿਅਕਤੀ ਦੇ ਸਿਰ 'ਚ ਰਾਡ ਮਾਰ ਕੇ ਅਣਪਛਾਤਾ ਵਿਅਕਤੀ ਨਗਦੀ ਨਾਲ ਭਰਿਆ ਬੈਗ ਲੈ ਕੇ ਰਫੂਚੱਕਰ ਹੋ ਗਿਆ। ਜਿਸਦੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ।

NEXT VIDEOS

Column 'media_url' does not belong to table Table1.