Punjab

Actor Sohail Khan ਦੇ ਨਾਂ 'ਤੇ ਕਰੋੜਾਂ ਦੀ ਠੱਗੀ!Punjabkesari TV

5 years ago

ਲੁਧਿਆਣਾ 'ਚ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਨੇ ਫਿਲਮਾਂ ਦੇ ਨਾਮ 'ਤੇ 500 ਕਰੋੜ ਦੀ ਠੱਗੀ ਕਰਨ ਵਾਲੇ ਮਨੁ ਪ੍ਰਸ਼ਾਤ ਵਿਜ ਖਿਲਾਫ ਪ੍ਰਧਾਨ ਮੰਤਰੀ ਨੂੰ ਸ਼ਿਕਾਇਤ ਕਰਨ ਲਈ ਡੀ.ਸੀ ਨੂੰ ਮੰਗ ਪੱਤਰ ਸੋਂਪਿਆ ਹੈ। ਸਟੂਡੇਂਟ ਫੈਡਰੇਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਅਰੋਪੀ ਨੇ ਅਭਿਨੇਤਾ ਸੁਹੇਲ ਖਾਨ ਨੂੰ ਆਪਣੀ ਕੰਪਨੀ ਦਾ ਡਾਇਰੈਕਟਰ ਦੱਸਦੇ ਹੋਏ ਲੋਕਾਂ ਨੂੰ ਫਿਲਮਾਂ 'ਚ ਪੈਸਾ ਲਗਾ ਕੇ ਦੁਗਨਾ ਕਰਨ ਦਾ ਝਾਂਸਾ ਦੇ ਕੇ ਪੈਸਾ ਇਕੱਠਾ ਕੀਤਾ । ਕੁਝ ਸਮੇਂ ਬਾਅਦ ਜਦੋਂ ਲੋਕਾਂ ਨੇ ਆਪਣਾ ਪੈਸਾ ਵਾਪਸ ਮੰਗਿਆ ਤਾਂ ਉਸਨੇ ਕ੍ਰਿਪਟੋ ਕਰੰਸੀ ਜਾਰੀ ਕਰ ਦਿੱਤੀ ਜੋ ਕਿ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ। ਇਸ ਲਈ ਲੋਕਾਂ ਵੱਲੋਂ ਉਸਨੂੰ ਗ੍ਰਿਫਤਾਰ ਕਰਕੇ ਪੈਸਾ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ 
 

NEXT VIDEOS