Punjab

Longowal ਦੀ ਮੰਗ, '84 Sikh Riot ਦੇ ਹਰ ਦੋਸ਼ੀ ਨੂੰ ਹੋਵੇ ਫਾਂਸੀ ਦੀ ਸਜ਼ਾPunjabkesari TV

5 years ago

ਪਟਿਆਲਾ ਹਾਊਸ ਕੋਰਟ ਵੱਲੋਂ 84 ਸਿੱਖ ਕਤਲੇਆਮ ਦੇ ਦੋ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਦੇ ਫੈਸਲੇ ਦਾ ਐੱਸ.ਜੀ.ਪੀ.ਸੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਸੁਆਗਤ ਕੀਤਾ ਹੈ। ਦੋਸ਼ੀਆਂ ਦੀ ਸਜ਼ਾ ਤੋਂ ਬਾਅਦ ਗੋਬੰਦ ਸਿੰਘ ਲੋਂਗੋਵਾਲ ਨੇ ਮੰਗ ਕੀਤੀ ਹੈ ਕਿ 84 ਕਤਲੇਆਮ ਦੇ ਵੱਡੇ ਦੋਸ਼ੀ ਅਜੇ ਬਾਹਰ ਅਜ਼ਾਦ ਘੁੰਮ ਰਹੇ ਨੇ ਇਸ ਲਈ ਸਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਲੋਂਗੋਵਾਲ ਨੇ ਕਿਹਾ ਕਿ 34 ਸਾਲਾ ਬਾਅਦ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ ਜਿਸ ਨਾਲ ਪੀੜਤਾ ਨੂੰ ਇਨਸਾਫ ਦੀ ਉਮੀਦ ਜਾਗ ਉੱਠੀ ਹੈ