Punjab

ਸਬਜ਼ੀ ਮੰਡੀ 'ਚ ਭਿੜੀ laborer, ਵੇਖੋ LIVE ਵੀਡੀਓPunjabkesari TV

5 years ago


ਬਠਿੰਡਾ ਦੀ ਸਬਜ਼ੀ ਮੰਡੀ 'ਚ ਭਿੜੇ ਮਜ਼ਦੂਰ
ਲੇਬਰ ਦੇ ਦੋ ਧੜਿਆਂ 'ਚ ਜੰਮ ਕੇ ਹੋਈ ਲੜਾਈ
ਇਕ-ਦੂਜੇ 'ਤੇ ਰਾਡ ਨਾਲ ਕੀਤੇ ਵਾਰ 
ਇਕੱਠੇ ਹੋਏ ਲੋਕਾਂ ਨੇ ਕੀਤਾ ਬਚਾਅ
ਦੋਵਾਂ ਧੜਿਆਂ ਦੇ 2 ਲੋਕ ਜ਼ਖ਼ਮੀ, ਹਸਪਤਾਲ 'ਚ ਦਾਖਲ
ਲੜਾਈ ਦਾ ਲਾਈਵ ਵੀਡੀਓ ਹੋਇਆ ਵਾਇਰਲ
ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ 

NEXT VIDEOS