Punjab

ਛੋਟੀ ਉਮਰ 'ਚ ਹੀ ਤਿਆਰ ਕੀਤੀ ਅਜਿਹੀ ਚੀਜ਼, ਇੰਡੀਆ ਬੁੱਕ ਆਫ ਰਿਕਾਰਡਸ 'ਚ ਆਇਆ ਨਾਂPunjabkesari TV

6 years ago

ਕਹਿੰਦੇ ਨੇ ਕਿ ਜੇਕਰ ਮਨ 'ਚ ਕਿਸੇ ਵੀ ਚੀਜ਼ ਨੂੰ ਕਰਨ ਦੀ ਲਗਨ ਹੋਵੇ ਤਾਂ ਕੋਈ ਕੁਝ ਵੀ ਕਰ ਸਕਦਾ ਹੈ। ਅਜਿਹੀ ਹੀ ਮਿਸਾਲ ਕਾਇਮ ਕੀਤੀ ਹੈ, ਲੁਧਿਆਣਾ ਦੇ ਸਤਪਾਲ ਮਿੱਤਲ ਸਕੂਲ ਦੇ ਅੱਠਵੀਂ ਕਲਾਸ ਦੇ ਵਿਦਿਆਰਥੀ ਤੇ ਕਿਚਲੂ ਇਲਾਕੇ ਦੇ ਰਹਿਣ ਵਾਲੇ ਆਰਿਯਾਮਨ ਵਰਮਾ ਨੇ, ਜਿਸਨੇ ਛੋਟੀ ਜਿਹੀ ਉਮਰ 'ਚ ਹੀ 70 ਫੁੱਟ ਉੱਚਾ ਉੱਡਣ ਡਰੋਨ ਤਿਆਰ ਕੀਤਾ ਐ। 

NEXT VIDEOS