Punjab

ਖਹਿਰਾ 'ਤੇ ਹੋਏ ਹਮਲੇ ਬਾਰੇ ਵੇਖੋ ਕੀ ਬੋਲੇ ਚਰਨਜੀਤ ਚੰਨੀPunjabkesari TV

5 years ago

ਲੁਧਿਆਣਾ ਵਿਖੇ ਰੁਜ਼ਗਾਰ ਮੇਲੇ 'ਚ ਪਹੁੰਚੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਰੋਧੀਆਂ 'ਤੇ ਸ਼ਬਦੀ ਤੀਰ ਚਲਾਏ...ਚੰਨੀ ਨੇ ਜਿਥੇ ਹਾਈਵੇਜ਼ ਦਾ ਨਿਰਮਾਣ ਕਰਵਾਉਣ ਦੇ ਦਾਅਵੇ ਕਰਨ ਵਾਲੇ ਸੁਖਬੀਰ ਬਾਦਲ ਨੂੰ ਖਰੀਆਂ-ਖਰੀਆਂ ਸੁਣਾਈਆਂ ਉਥੇ ਹੀ ਆਪ ਆਗੂ ਸੁਖਪਾਲ ਖਹਿਰਾ ਨੂੰ ਵੀ ਨਿਸ਼ਾਨੇ 'ਤੇ ਲਿਆ... 
 

NEXT VIDEOS