Punjab

ਨਵਜੋਤ ਸਿੱਧੂ ਦੀ ਪਾਈਲਟ ਗੱਡੀ ਹਾਦਸੇ ਦਾ ਸ਼ਿਕਾਰPunjabkesari TV

5 years ago

ਡੀਵਾਇਡਰ 'ਤੇ ਚੜੀ ਹੂਟਰ ਵਾਲੀ ਇਹ ਗੱਡੀ ਮੰਤਰੀ ਨਵਜੋਤ ਸਿੱਧੂ ਦੀ ਪਾਈਲਟ ਗੱਡੀ ਐ.. ਜੋ ਸ਼ਨੀਵਾਰ ਸ਼ਾਮ ਲੁਧਿਆਣਾ 'ਚ ਜਲੰਧਰ ਬਾਈਪਾਸ ਨਜ਼ਦੀਕ ਇਕ ਕਾਰ ਦੀ ਟੱਕਰ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਪਾਈਲਟ ਗੱਡੀ 'ਚ ਸਵਾਰ ਏ.ਐੱਸ.ਆਈ ਨੇ ਦੱਸਿਆ ਕਿ ਪਿੱਛੋ ਆ ਰਹੀ ਇਕ ਕਾਰ ਵੱਲੋਂ ਉਹਨਾਂ ਦੀ ਗੱਡੀ ਨੂੰ ਟੱਕਰ ਮਾਰਨ ਕਾਰਨ ਗੱਡੀ ਬੇਕਾਬੂ ਹੋ ਕੇ ਡਿਵਾਇਡਰਾਂ 'ਤੇ ਚੜ ਗਈ
 

NEXT VIDEOS