Punjab

4 ਲੱਖ 'ਚ ਪਈ ਛੋਲੇ-ਭਟੂਰਿਆਂ ਦੀ ਪਲੇਟPunjabkesari TV

5 years ago

 

ਫਰੀਦਕੋਟ 'ਚ ਦਿਨ ਦਿਹਾੜੇ 4 ਲੱਖ ਰੁਪਏ ਦੀ ਨਗਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਕਿਸਾਨ ਮਲਕੀਤ ਸਿੰਘ ਬੈਂਕ ਚੋਂ ਪੈਸੇ ਕੁਢਵਾ ਕੇ ਲਿਆ ਰਿਹਾ ਸੀ 'ਤੇ ਰਸਤੇ 'ਚ ਭਟੁਰੇ ਖਾਣ ਲਈ ਭਟੂਰਿਆ ਵਾਲੀ ਦੁਕਾਨ 'ਤੇ ਰੁਕ ਗਿਆ ਤੇ ਪੈਸੇ ਬਾਹਰ ਖੜ੍ਹੇ ਸਕੂਟਰ ਦੀ ਡਿੱਗੀ 'ਚ ਹੀ ਪਏ ਰਹਿਣ ਦਿੱਤੇ, ਇਹ ਮੌਕਾ ਦੇਖਦੇ ਹੀ ਬੈਂਕ ਤੋਂ ਹੀ ਪਿੱਛਾ ਕਰ ਰਿਹਾ ਚੋਰ ਸਕੂਟਰ ਦੀ ਡਿੱਗੀ ਚੋਂ ਪੈਸੇ ਕੱਢ ਕੇ ਫਰਾਰ ਹੋ ਗਿਆ