ਪਤੀ ਨੇ ਦਿੱਤੀ ਪਤਨੀ ਨੂੰ ਦਰਦਨਾਕ ਮੌਤPunjabkesari TV
5 years ago ਅੰਮ੍ਰਿਤਸਰ 'ਚ ਇਕ ਪਤੀ ਨੇ ਆਪਣੀ ਗਲਾ ਵੱਡ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕਾ ਦੀ ਪਛਾਣ ਸਰਿਤਾ ਵਜੋ ਹੋਈ ਹੈ। ਪਤੀ ਅਤੇ ਪਤਨੀ 'ਚ ਅਕਸਰ ਵਿਵਾਦ ਰਹਿੰਦਾ ਸੀ ਤੇ ਉਨ੍ਹਾਂ ਦਾ ਅਦਾਤਲ 'ਚ ਕੇਸ ਵੀ ਚੱਲ ਰਿਹਾ ਸੀ। ਸ਼ਨੀਵਾਰ ਦੀ ਸਵੇਰ ਵੀ ਕਿਸੀ ਗੱਲ ਨੂੰ ਲੈਕੇ ਦੋਹਾਂ 'ਚ ਵਿਵਾਦ ਹੋ ਗਿਆ ਤੇ ਪਤੀ ਰਾਕੇਸ਼ ਨੇ ਸਰੀਤਾ 'ਤੇ ਚਾਕੂ ਨਾਲ ਹਮਲਾ ਕਰ ਮੌਤ ਦੇ ਘਾਟ ਉਤਾਰ ਦਿਤਾ। ਦੋਹਾਂ ਦਰਮਿਆਨ ਰੌਲਾ ਪੈਂਦਾ ਸੁਣ ਗੁਆਂਢੀ ਵੀ ਇਕੱਠੇ ਹੋ ਗਏ। ਤੇ ਜਦੋ ਉਨਾਂ੍ਹ ਨੇ ਅੰਦਰ ਜਾ ਕੇ ਵੇਖਿਆ ਤਾਂ ਸਰਿਤਾ ਦੀ ਮੌਤ ਹੋ ਚੁਕੀ ਸੀ।