Punjab

ਸ੍ਰੀ ਦਰਬਾਰ ਸਹਿਬ 'ਚ ਜਲਦ ਲੱਗੇਗਾ ਪਾਣੀ ਰੀਚਾਰਜ ਕਰਨ ਵਾਲਾ ਪ੍ਰੋਜੈਕਟPunjabkesari TV

5 years ago

ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਸ੍ਰੀ ਦਰਬਾਰ ਸਾਹਿਬ 'ਚ ਇਕ ਨਵਾਂ ਪ੍ਰੋਜੈਕਟ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਤਹਿਤ ਪ੍ਰੀਕਰਮਾ ਦੀ ਸਫਾਈ ਲਈ ਅਜਾਂਈ ਜਾ ਰਹੇ ਪਾਣੀ ਨੂੰ ਰੀਸਟੋਰ ਕਰਕੇ ਮੁੜ ਵਰਤੋਂ 'ਚ ਲਿਆਂਦਾ ਜਾਵੇਗਾ।ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਜਲਦ ਹੀ ਦਰਬਾਰ ਸਾਹਿਬ 'ਚ ਗੈਸ ਪਾਈਪ ਲਾਈਨ ਪਾਈ ਜਾਵੇਗੀ ਤਾਂ ਜੋ ਪ੍ਰਦੂਸ਼ਨ ਨੂੰ ਘੱਟ ਕੀਤਾ ਜਾ ਸਕੇ