Punjab

ਮੀਂਹ ਕਾਰਣ ਡਿੱਗੀ ਛੱਤ, ਮਲਬੇ ਹੇਠ ਦੱਬਣ ਨਾਲ ਮਾਸੂਮ ਭੈਣ-ਭਰਾ ਦੀ ਮੌਤPunjabkesari TV

5 years ago

ਤਬਾਹੀ ਦਾ ਇਹ ਮੰਜ਼ਰ ਕਪੂਰਥਲਾ ਦਾ ਐ, ਜਿਥੇ ਇਕ ਗਰੀਬ ਪਰਿਵਾਰ 'ਤੇ ਮੀਂਹ ਕਹਿਰ ਬਣ ਕੇ ਵਰ੍ਹਿਆ....ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਣ ਖਸਤਾਹਾਲ ਮਕਾਨ ਦੀ ਛੱਡ ਡਿੱਗ ਪਈ ਤੇ ਮਲਬੇ ਹੇਠ ਦੱਬੇ ਜਾਣ ਨਾਲ ਪਰਿਵਾਰ ਦੇ ਦੋ ਬੱਚਿਆਂ ਦੀ ਮੌਤ ਹੋ ਗਈ .... ਹਾਦਸਾ ਰਾਤ ਕਰੀਬ 2 ਵਜੇ ਵਾਪਰਿਆ....ਜਦੋਂ ਪਰਿਵਾਰ ਦੇ 7 ਜੀਅ ਮਕਾਨ ਦੇ ਅੰਦਰ ਸੁੱਤੇ ਪਏ ਸਨ...ਛੱਤ ਡਿੱਗਣ ਨਾਲ ਹੋਏ ਧਮਾਕੇ ਦੀ ਆਵਾਜ਼ ਸੁਣ ਇਕੱਠੇ ਹੋਏ ਮੁਹੱਲੇ ਵਾਲਿਆਂ ਨੇ ਸਾਰੇ ਜੀਆਂ ਨੂੰ ਮਲਬੇ ਹੇਠੋਂ ਕੱਢਿਆ... ਸਿਵਲ ਹਸਪਤਾਲ ਪਹੁੰਚਾਇਆ ...  
 

NEXT VIDEOS