Punjab

ਭਾਜਪਾ ਸੁਲਤਾਨਪੁਰ ਲੋਧੀ ਦਾ ਮੰਡਲ ਪ੍ਰਧਾਨ ਨਸ਼ੇ ਸਣੇ ਗ੍ਰਿਫਤਾਰPunjabkesari TV

6 years ago

ਕਪੂਰਥਲਾ ਪੁਲਸ ਨੇ ਇਕ ਮੈਡੀਕਲ ਸਟੋਰ ਮਾਲਕ ਨੂੰ ਨੀਸ਼ੀਲੀਆਂ ਗੋਲੀਆਂ ਸਣੇ ਗ੍ਰਿਫਤਾਰ ਕੀਤਾ ਐ... ਫੜਿਆ ਗਿਆ ਵਿਅਕਤੀ ਭਾਜਪਾ ਸੁਲਤਾਨਪੁਰ ਲੋਧੀ ਮੰਡਲ ਦਾ ਪ੍ਰਧਾਨ ਰਾਕੇਸ਼ ਪੁਰੀ ਐ...ਜਿਸਨੂੰ ਪਿੰਡ ਰਣਧੀਰਪੁਰਾ ਕੋਲੋਂ ਗ੍ਰਿਫਤਾਰ ਕੀਤਾ ਗਿਆ ਐ...

NEXT VIDEOS