Punjab

ਵਿਧਾਨ ਸਭਾ ਦੀ ਵੀਡੀਓ ਅਪਲੋਡ ਕਰ ਫਸੇ ਕੈਪਟਨ, ਖਹਿਰਾ ਨੇ ਕੀਤੀ ਕਾਰਵਾਈ ਦੀ ਮੰਗPunjabkesari TV

6 years ago

ਵਿਰੋਧੀ ਧਿਰਾਂ ਅਕਸਰ ਹੀ ਸਰਕਾਰ ਨੂੰ ਘੇਰਨ ਲਈ ਮੌਕਾ ਲੱਭਦੀਆਂ ਨੇ ਤੇ ਇਸ ਵਾਰ ਇਹ ਮੌਕਾ ਖੁਦ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਨੂੰ ਦੇ ਦਿੱਤਾ ਐ। ਦਰਅਸਲ ਕੈਪਟਨ ਵੱਲੋਂ ਵਿਧਾਨ ਸਭਾ ਦੀ ਕਾਰਵਾਈ ਨੂੰ ਆਪਣੇ ਫੇਸਬੁੱਕ ਪੇਜ਼ 'ਤੇ ਅਪਲੋਡ ਕੀਤਾ ਗਿਆ ਐ, ਜਿਸਨੂੰ ਸੁਖਪਾਲ ਖਹਿਰਾ ਨੇ ਵਿਧਾਨ ਸਭਾ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦੱਸਦਿਆਂ ਕੈਪਟਨ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ। 

NEXT VIDEOS