Punjab

ਵਿਦੇਸ਼ 'ਚ ਉਡਾਰੀ ਨਹੀਂ ਮਾਰ ਸਕਣਗੇ Sukhpal Khaira !Punjabkesari TV

5 years ago

ਫਾਜ਼ਿਲਕਾ ਸੈਸਨ ਕੋਰਟ ਨੇ ਸੁਖਪਾਲ ਖਹਿਰਾ ਨੂੰ ਵੱਡਾ ਝਟਕਾ ਦਿੱਤਾ ਹੈ। ਕੋਰਟ ਨੇ ਸੁਖਪਾਲ ਖਹਿਰਾ ਦੀ ਉਸ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ ਜਿਸ 'ਚ ਖਹਿਰਾ ਨੇ ਆਪਣਾ ਪਾਸਪੋਰਟ ਵਾਪਸ ਲੈਣ ਲਈ ਅਪੀਲ ਕੀਤੀ ਸੀ। ਖਹਿਰਾ ਇੱਕ ਮਹੀਨੇ ਲਈ ਕੈਨੇਡਾ ਜਾਣਾ ਚਾਹੁੰਦੇ ਸਨ।

NEXT VIDEOS